RTI ਵਿੱਚ ਹੋਇਆ ਖੁਲਾਸਾ:- ਜੇਲ੍ਹ ਵਿਭਾਗ ਵੱਲੋਂ 6 ਸਾਲਾਂ ਤੋਂ ਨਹੀਂ ਖਰੀਦੇ ਗਏ ਜੈਮਰ

ਜੇਲ੍ਹ ਮੰਤਰੀ ਦੇ ਜੇਲ੍ਹਾਂ ਨੂੰ ਮੋਬਾਇਲ ਫੋਨ ਮੁਕਤ ਕਰਨ ਦੇ ਦਾਅਵੇ ਖੋਖਲੇ – ਮਾਨਿਕ ਗੋਇਲ ਚੰਡੀਗੜ੍ਹ, 14 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਵਿੱਚ ਜੇਲ੍ਹਾਂ ਵਿੱਚ ਚਲਦੇ ਮੁਬਾਇਲ ਫੋਨਾਂ ਦਾ ਮਸਲਾ ਹਮੇਸ਼ਾ ਭਖਿਆ ਰਹਿੰਦਾ ਹੈ। ਪਿਛਲੇ ਦਿਨੀਂ ਮਸ਼ਹੂਰ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਜੀ ਦੇ ਕਤਲ ਵਿੱਚ ਜੇਲ੍ਹਾਂ ਅੰਦਰ ਵਰਤੇ ਜਾਂਦੇ ਮੁਬਾਇਲ ਫੋਨਾਂ ਦੀ ਵੱਡੀ ਭੂਮਿਕਾ ਬਾਹਰ … Continue reading RTI ਵਿੱਚ ਹੋਇਆ ਖੁਲਾਸਾ:- ਜੇਲ੍ਹ ਵਿਭਾਗ ਵੱਲੋਂ 6 ਸਾਲਾਂ ਤੋਂ ਨਹੀਂ ਖਰੀਦੇ ਗਏ ਜੈਮਰ